Instagram story viewer> @official.roop1313> Post
3 years ago
ਭੁੱਲੇ ਭਟਕੇ  ਜਦ ਕਦੇ, 
ਯਾਦ ਦਾ ਪੱਲਾ ਫੜ ਲੈਂਦੇ ਹਾਂ।
ਉਹਦੇ ਛੱਡ  ਜਾਣ ਦੀਆਂ, 
ਖੁਦ ਸਫ਼ਾਈਆਂ ਘੜ ਲੈਂਦੇ ਹਾਂ।
ਕਰਕੇ ਉਹਨੂੰ ਸਾਫ਼ ਬਰੀ ,
ਸਭ ਆਪਣੇ ਸਿਰ ਮੜ੍ਹ ਲੈਂਦੇ ਹਾਂ।
ਦਿਲ ਦੇ ਜਜ਼ਬਾਤਾਂ ਨਾਲ,
ਅੰਦਰੋ ਅੰਦਰੀ  ਲੜ ਲੈਂਦੇ ਹਾਂ।

✍️ official Roop 13
26
Posted On: May 29th 2023, 04:45 pm
ਭੁੱਲੇ ਭਟਕੇ ਜਦ ਕਦੇ,
ਯਾਦ ਦਾ ਪੱਲਾ ਫੜ ਲੈਂਦੇ ਹਾਂ।
ਉਹਦੇ ਛੱਡ ਜਾਣ ਦੀਆਂ,
ਖੁਦ ਸਫ਼ਾਈਆਂ ਘੜ ਲੈਂਦੇ ਹਾਂ।
ਕਰਕੇ ਉਹਨੂੰ ਸਾਫ਼ ਬਰੀ ,
ਸਭ ਆਪਣੇ ਸਿਰ ਮੜ੍ਹ ਲੈਂਦੇ ਹਾਂ।
ਦਿਲ ਦੇ ਜਜ਼ਬਾਤਾਂ ਨਾਲ,
ਅੰਦਰੋ ਅੰਦਰੀ ਲੜ ਲੈਂਦੇ ਹਾਂ।

✍️ official Roop 13
Comments (26)
ajay_nirmaan a year ago
official.roop1313 2 years ago

official.roop1313

ਧੰਨਵਾਦ ਸਾਰਿਆਂ ਦਾ 👑

gurdeep_singh12378 2 years ago

gurdeep_singh12378

❤️❤️

_canada_7 2 years ago

_canada_7

🇨🇦

omnainomnain 2 years ago

omnainomnain

❤️❤️🙌🔥👏👏👏

jassi_insan7 3 years ago
mr_insan_13 3 years ago

mr_insan_13

knt bai 😍😍😍

mr_insan_13 3 years ago

mr_insan_13

❤️❤️❤️❤️

maan_saab_x3 3 years ago

maan_saab_x3

🔥🔥🔥

maan_saab_x3 3 years ago

maan_saab_x3

❤️❤️

Load More

More posts

back to up