Posted On: September 3rd 2025, 08:57 pm
ਮੋਰਚਾ ਫ਼ਤਿਹ⛳️ ਅਕਾਲ ਪੁਰਖ ਦੀ ਕਿਰਪਾ ਸਦਕਾ ਅੱਜ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਮੀਤ ਪ੍ਰਧਾਨ(vice-president) ਦੇ ਅਹੁਦੇ ਤੇ ਵਿਦਿਆਰਥੀ ਜੱਥੇਬੰਦੀ ਸੱਥ ਨੇ ਜਿੱਤ ਹਾਂਸਲ ਕੀਤੀ ਹੈ। ਸਮੁੱਚੀ ਟੀਮ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਅਤੇ ਸਭ ਦਾ ਧੰਨਵਾਦ