Posted On: January 11th 2026, 04:09 pm
ਸ਼ੁਕਰਾਨੇ ਵਾਹਿਗੁਰੂ ਜੀ
ਜਦੋਂ ਇਕੱਠੇ ਰਲ ਮਿਲ ਕੇ ਸਾਰਾ ਪਰਿਵਾਰ ਨਿਰਸਵਾਰਥ ਮੁਹੱਬਤ ਦੀ ਤਰਜਮਾਨੀ ਕਰਦੇ ਹਨ ਤਾਂ ਕਾਇਨਾਤ ਵੀ ਆਪਣੀ ਖੁਸ਼ੀ ਨਾਲ ਸਾਡੇ ਨਾਲ ਨਾਲ ਨੱਚਦੀ ਪ੍ਰਤੀਤ ਹੁੰਦੀ ਹੈ ।ਸੋ ਅੱਜ ਮੇਰੇ ਨੇਲ ਸਟੂਡੀਓ ਦਾ ਕੰਮ ਸੰਪੂਰਨ ਹੋ ਗਿਆ ਹੈ ।ਤੁਹਾਡੀਆਂ ਦੁਆਵਾਂ ਸੁਨੇਹੇ ਤੇ ਸ਼ੁਭ ਕਾਮਨਾਂਵਾਂ ਸਾਡੀ ਸੁਭਾਗੀ ਕਮਾਈ ਨੇ।ਸਭ ਦੇ ਸ਼ੁਕਰਾਨੇ ਸਭ ਦਾ ਭਲਾ ਸਭ ਦੀ ਖੈਰ ॥ ਬੱਸ ਸਾਡੀ ਇਹੀ ਦੁਆ ਹੈ…॥❤️✨
Load More