Instagram story viewer> @vikram.aulakh9> Post
3 months ago
0
Posted On: August 7th 2026, 06:19 am
ਸੁਰਮਾ’ ਹੁਣ ਸਿਰਫ਼ ਇੱਕ ਗੀਤ ਨਹੀਂ… ਰਾਜਵੀਰ ਦੀ ਆਵਾਜ਼ ਨਾਲ ਜੁੜੀ ਇੱਕ ਹੋਰ ਅਨਮੋਲ ਯਾਦ ਹੈ। ❤️‍🩹

ਰਾਜਵੀਰ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ, ਪਰ ਉਹਦੀ ਆਵਾਜ਼, ਉਹਦੀ ਸਾਦਗੀ ਅਤੇ ਪੰਜਾਬੀ ਮਿੱਟੀ ਨਾਲ ਉਹਦਾ ਪਿਆਰ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਗਾ। ❤️

ਅੱਜ ‘ਸੁਰਮਾ’ ਦੀ Official Video ਤੁਹਾਡੇ ਹਵਾਲੇ ਕਰ ਰਹੇ ਹਾਂ।
ਇਸਨੂੰ ਸਿਰਫ਼ ਇੱਕ ਗੀਤ ਵਾਂਗ ਨਹੀਂ, ਰਾਜਵੀਰ ਦੀ ਇੱਕ ਖੂਬਸੂਰਤ ਯਾਦ ਵਾਂਗ ਸੁਣਿਓ, ਵੇਖਿਓ ਤੇ ਆਪਣੇ ਪਿਆਰ ਨਾਲ ਹਮੇਸ਼ਾ ਜਿਉਂਦਾ ਰੱਖਿਓ। 🙏🏻

The official video of ‘Surma’ is live now.
His presence may be missed, but his voice will live forever. ❤️

Presented with love by Arshwinder Jawanda

Penned by @tejinabheala
Composed by @dilmaan__
Directed by @sukhsanghera
Featuring @yesha_sagar
Managed by @ufodigitalmedia

#Surma #RajvirJawanda #RajvirJawandaForever #PunjabiMusic #LegacyLivesOn OutNow

More posts

back to up