Instagram story viewer> @dilajani57> Post
a month ago
0
Posted On: September 22nd 2026, 04:14 pm
ਦੁਨੀਆਂ ਦਾਰੀ ਬੜੀ ਭਾਰੀ ਚੀਜ਼ ਆ ਜਿਸਨੂੰ ਚੁੱਕਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਤੁਹਾਨੂੰ ਆਪਣੇ ਆਪ ਇਹ ਇਹਸਾਸ ਕਰਵਾ ਦਿੰਦੀਆਂ ਕੀ ਤੁਸੀਂ ਇਸ ਕਾਬਿਲ ਨਹੀਂ ਇਹ ਇਨਸਾਨ ਦੀ ਕਾਬਲੀਅਤ ਨੂੰ ਪਹਿਲਾਂ ਹੀ ਪਹਿਚਾਣ ਲੈਂਦੀਆਂ ਇਸੇ ਕਰਕੇ ਇਨਸਾਨ ਨੂੰ ਬੇਹਤਰੀਨ ਹੋਣ ਤੋਂ ਪਹਿਲਾਂ ਹੀ ਤੋੜ ਦਿੰਦੀਆਂ

More posts

back to up