Posted On: October 26th 2026, 12:10 am
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵੱਲੋਂ Anti-Racism Awareness ਬਾਰੇ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਸਾਰਥਕ ਪ੍ਰੋਗਰਾਮ ਕਰਵਾਇਆ ਗਿਆ। ❤️
ਨਸਲਵਾਦ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਆਪਸੀ ਸਤਿਕਾਰ ਨੂੰ ਵਧਾਉਣਾ ਅਤੇ ਇੱਕ ਅਜਿਹਾ ਸਮਾਜ ਸਿਰਜਣਾ ਜਿੱਥੇ ਹਰ ਇਨਸਾਨ ਨੂੰ ਬਰਾਬਰ ਦਾ ਮਾਣ-ਸਤਿਕਾਰ ਮਿਲੇ, ਸਮੇਂ ਦੀ ਅਹਿਮ ਲੋੜ ਹੈ।
ਇਸ ਖ਼ੂਬਸੂਰਤ ਉਪਰਾਲੇ ਦੀਆਂ ਕੁਝ ਯਾਦਗਾਰੀ ਤਸਵੀਰਾਂ ਤੁਹਾਡੇ ਸਭ ਨਾਲ ਸਾਂਝੀਆਂ ਕਰ ਰਹੀ ਹਾਂ। 📸
ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ Dr. Balwinder Brar ਜੀ ਦਾ
@brarbk 🙏❤️
@gurcharan1734 Gurcharan Thind aunty ji ਤੁਹਾਡੇ ਯਤਨਾਂ, ਸਮਰਪਣ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਲਈ ਦਿਲੋਂ ਸਲਾਮ। ਅਜਿਹੇ ਉਪਰਾਲੇ ਹੀ ਸਮਾਜ ਵਿੱਚ ਬਰਾਬਰੀ, ਸਾਂਝ ਅਤੇ ਇਨਸਾਨੀਅਤ ਦੇ ਬੀਜ ਬੀਜਦੇ ਹਨ।
ਆਓ, ਨਸਲਵਾਦ ਤੋਂ ਮੁਕਤ ਸਮਾਜ ਦੀ ਸਿਰਜਣਾ ਕਰੀਏ, ਜਿੱਥੇ ਪਛਾਣ ਰੰਗ ਤੋਂ ਨਹੀਂ, ਇਨਸਾਨੀਅਤ ਤੋਂ ਹੋਵੇ। 🤍
#CalgaryWomenCulturalAssociation
#AntiRacismAwareness #Equality #bolbaani #Respect Humanity