Instagram story viewer> @gama_sidhu> Post
11 days ago
Photo by Gurnam Sidhu Gama Sidhu on October 26, 2026. May be an image of standing, turban and text.
Photo by Gurnam Sidhu Gama Sidhu on October 26, 2026. May be an image of one or more people, people standing, turban and text.
1
Posted On: October 26th 2026, 09:42 am
ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਅਤੇ ਚੰਡੀਗੜ੍ਹ ਦੇ ਸ. ਜਤਿੰਦਰ ਸਿੰਘ ਸ਼ੰਟੀ (ਪਦਮ ਸ਼੍ਰੀ ਐਵਾਰਡੀ) ਵੱਲੋਂ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਅਤੇ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਓਹਨਾ ਵੱਲੋਂ ਦਾਅਵਾ ਕੀਤਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਹਰ ਪੀੜ੍ਹਤ ਬਿਨਾ ਝਿਜਕ ਓਹਨਾ ਨੂੰ ਆ ਕੇ ਮਿਲ ਸਕਦਾ ਹੈ।🙏
- ਕੋਰ ਗਰੁੱਪ ਫ਼ਿਰੋਜ਼ਪੁਰ, ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਅਤੇ ਚੰਡੀਗੜ੍ਹ
Comments (1)
its_faizu_official_trt 11 days ago

its_faizu_official_trt

❤️❤️❤️

More posts

back to up