Posted On: October 27th 2026, 10:16 am
ਜਿਹੜੇ ਲੋਕ-ਪੱਖੀ ਅਹਿਮ ਮੁੱਦੇ ਵਿਰੋਧੀ ਧਿਰ ਅੱਜ ਵਿਧਾਨ ਸਭਾ ਦੇ ਅੰਦਰ ਚੁੱਕਣਾ ਚਾਹੁੰਦੀ ਸੀ, ਸਰਕਾਰ ਨੇ ਹੰਕਾਰ ਵਿੱਚ ਆ ਕੇ ਸਾਨੂੰ ਸਦਨ ਵਿੱਚ ਦਾਖ਼ਿਲ ਨਹੀਂ ਹੋਣ ਦਿੱਤਾ। ਉਹ ਸਾਰੇ ਅਹਿਮ ਮਸਲੇ ਮੈਂ ਇਸ ਵੀਡੀਓ ਰਾਹੀਂ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਰੱਖ ਰਿਹਾ।
ਦੇਖਦੇ ਹਾਂ ਪੰਜਾਬ ਦੇ ਹੱਕ ਵਿੱਚ ਉੱਠਣ ਵਾਲੀਆਂ ਲੋਕ-ਹਿਤੈਸ਼ੀ ਆਵਾਜ਼ਾਂ ਨੂੰ ਹੰਕਾਰ ਵਿੱਚ ਡੁੱਬੀ ਇਹ ਸਰਕਾਰ ਆਖ਼ਿਰ ਕਿੰਨਾ ਕੁ ਚਿਰ ਦਬਾ ਕੇ ਰੱਖ ਸਕਦੀ ਹੈ!
.
.
.
#PartapSinghBajwa #PunjabAssembly #INCPunjab #PunjabJobs #PunjabKisan Load More