Instagram story viewer> @partapsinghbajwa> Post
8 days ago
67
Posted On: October 28th 2026, 12:39 pm
ਕੁਫ਼ਰ ਤੋਲਣਾ, ਝੂਠ ਬੋਲਣਾ, ਆਮ ਆਦਮੀ ਪਾਰਟੀ ਦੇ DNA 'ਚ ਏ। ਇਹਨਾਂ ਨੂੰ ਟਰੇਨਿੰਗ ਦਿੱਤੀ ਗਈ ਹੈ।
.
.
.
#PartapSinghBajwa #PunjabAssembly #CBIRaid #punjab #INCPunjab
Comments (67)
navdeep.benipal 5 days ago

navdeep.benipal

Next CM maan

navdeep.benipal 5 days ago

navdeep.benipal

😂😂

papu10186 5 days ago

papu10186

❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

amanpreetjhaneri 7 days ago
its_kaurmanmeet_ 7 days ago

its_kaurmanmeet_

ਬੱਸ ਬੋਲਣ ਜੋਗੇ ਨੇ ਇਹ

gur.veer2026 7 days ago

gur.veer2026

Dna ਕਾਂਗਰਸ ਦਾ ਖਰਾਬ ਹੈ ਲੁੱਟਿਆ ਪੰਜਾਬ ਨੂੰ

ran.vir9915 7 days ago

ran.vir9915

ਸੋਸ਼ਲ ਮੀਡੀਆ ਦੇ ਡਰਾਮੇਬਾਜ਼ ਨੇ ਇਹ

miss_sharm.a 7 days ago

miss_sharm.a

ਆਹ ਆਪ ਝੂਠਾ ਹੈ

amrit.deol06 7 days ago

amrit.deol06

ਕਾਂਗ੍ਰਸ ਨੇ ਸ਼ੁਰੂ ਤੋਂ ਹਿ ਬੋਲਦੀ ਹੈ

dolphin.8868692 7 days ago

dolphin.8868692

ਡੀਐਨਏ ਵਰਗੀਆਂ ਨਿੱਜੀ ਟਿੱਪਣੀਆਂ ਨਾਲ ਲੋਕਾਂ ਦੇ ਮੁੱਦੇ ਹੱਲ ਨਹੀਂ ਹੁੰਦੇ ਪੰਜਾਬ ਨੂੰ ਵਿਕਾਸ ਸਿੱਖਿਆ ਸਿਹਤ ਅਤੇ ਰੁਜ਼ਗਾਰ ਬਾਰੇ ਠੋਸ ਗੱਲਬਾਤ ਚਾਹੀਦੀ ਹੈ

hawk.9323577 7 days ago

hawk.9323577

ਕਾਂਗਰਸ ਦੇ ਪਿਛਲੇ ਰਾਜ ਦੇ ਕੰਮਾਂ ਬਾਰੇ ਵੀ ਸਵਾਲ ਹੋਣੇ ਚਾਹੀਦੇ ਨੇ ਦੂਜਿਆਂ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਰਿਕਾਰਡ ਬਾਰੇ ਵੀ ਸਪੱਸ਼ਟਤਾ ਦਿਓ

wolf.90746620 7 days ago

wolf.90746620

ਬਾਜਵਾ ਸਾਹਬ ਨਿੱਜੀ ਟਿੱਪਣੀਆਂ ਦੀ ਬਜਾਏ ਪੰਜਾਬ ਦੇ ਅਸਲ ਮੁੱਦਿਆਂ ਤੇ ਗੱਲ ਕਰੋ ਲੋਕਾਂ ਨੂੰ ਤੱਥਾਂ ਅਤੇ ਕੰਮਾਂ ਦੇ ਆਧਾਰ ਤੇ ਜਵਾਬ ਚਾਹੀਦਾ ਹੈ

Load More

More posts

back to up