Posted On: October 31st 2026, 03:19 am
ਸਿੱਖਾਂ ਦੀ ਡਿੱਗੀ ਪੱਗ ਸਿਰ ਤੇ ਰੱਖਣ ਵਾਲੇ ਯੋਧੇ ਭਾਈ ਬੇਅੰਤ ਸਿੰਘ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਸਿੱਖ ਓਹ ਕੌਮ ਆ ਜਿਹੜੀ ਆਪਣੀ ਭਾਜੀ 100 ਸਾਲ ਬਾਦ ਵੀ ਮੋੜਨੀ ਜਾਣਦੀ ਆ 💯
ਧੰਨ ਪੰਜਾਬ ਦੇ ਸ਼ੇਰ ਭਾਈ ਬੇਅੰਤ ਸਿੰਘ ਜੀ ,ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ
#SimranjitSinghMann