Posted On: February 1st 2024, 05:48 pm
Harbingers of peace 🕊️
Size - 26”x38”
Medium - Oil on linen
Guardians of Peace 🕊️
This artwork is close to my heart.
The Sikh spirit has always carried a balance of shakti (strength) and shanti (peace). I grew up in a Sikh family, and I’ve seen how deeply this community values both—gentleness and courage.
In this painting, I’ve depicted two Sikh soldiers from World War I who stood bravely in the British Indian Army against the Germans. Their courage even inspired the famous painter Philip de László to paint them.
For me, the Sikh and Punjabi community is like the tip of a brush—soft, gentle, and full of life. Yet whenever darkness has risen, Sikhs have always stepped forward to protect humanity and fight against evil.
ਸ਼ਾਂਤੀ ਦੇ ਪਹਿਰੇਦਾਰ🕊️
ਇਹ ਪੇਂਟਿੰਗ ਸ਼ਾਂਤੀ ਨੂੰ ਦਰਸਾਉਂਦੀ ਹੈ (ਸਿੱਖ) ਭਾਈਚਾਰਾ ਹਮੇਸ਼ਾ ਯੋਧਿਆ ਦੀ ਕੌਮ ਰਹੀ ਹੈ ਅਤੇ ਸ਼ਾਂਤਮਈ ਧਰਮ ਹੈ। ਮੈਂ ਇੱਕ ਸਿੱਖ ਪਰਿਵਾਰ ਨਾਲ ਸਬੰਧਤ ਹਾਂ ਇਸਲਈ ਮੈਂ ਇਸ ਭਾਈਚਾਰੇ ਨੂੰ ਜਾਣਦਾ ਹਾਂ ਕਿ ਸਿੱਖਾਂ ਨੇ ਹਮੇਸ਼ਾ ਬੁਰਾਈ ਦੇ ਵਿਰੁੱਧ ਆਵਾਜ ਚੂਕੀ ਹੈ । ਵਿਸ਼ਵ ਯੁੱਧ 1 ਵਿੱਚ ਜਰਮਨਾਂ ਦੇ ਵਿਰੁੱਧ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸਿੱਖਾਂ ਨੇ ਬਹੁਤ ਸਹਿਯੋਗ ਦਿਤਾ ਅਤੇ ਚਿੱਤਰਕਾਰ ਫਿਲਿਪ ਡੀ ਲਾਸਜ਼ਲੋ ਨੇ ਸਿੱਖ ਸੈਨਿਕਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੂੰ ਪੇਂਟ ਕੀਤਾ।
ਸਿੱਖ ਕੌਮ ਅਤੇ ਪੰਜਾਬੀਆਂ ਇੱਕ ਅਜਿਹਾ ਭਾਈਚਾਰਾ ਹੈ ਜੋ ਬੁਰਸ਼ ਦੀ ਨੋਕ ਵਾਂਗ ਕੋਮਲ ਹੈ। ਜਦੋਂ ਵੀ ਦੁਨੀਆਂ ਨੂੰ ਬੁਰਾਈ ਦੀ ਚਿੰਤਾ ਹੋਈ ਹੈ, ਸਿੱਖਾਂ ਨੇ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਬੁਰਾਈ ਦੇ ਵਿਰੁੱਧ ਲੜਿਆ ਹੈ।
#artistshivdhaliwal #oilcolors #painting🎨 #shivdhaliwal Load More