Posted On: May 10th 2023, 07:35 am
ਲੋਕ ਸਭਾ ਜਿਮਨੀ ਚੋਣਾਂ ਦੇ ਮੱਦੇਨਜਰ, ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਵਿਖੇ ਪੋਲਿੰਗ ਬਹੁਤ ਸੁਚਾਰੂ ਤੇ ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ, ਜਲੰਧਰ ਦਿਹਾਤੀ ਪੁਲਿਸ ਦੀਆਂ ਪੈਟਰੋਲਿੰਗ ਪਾਰਟੀਆਂ ਵੱਲੋਂ ਹਰ ਪੋਲਿੰਗ ਬੂਥ ਦੀ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
In view of Lok Sabha Bye Elections, polling is going on very
#smoothly and
#peacefully at various polling booths in the district, the
#security arrangements of each polling booth are being monitored by the
#patrolling parties of the
#Jalandhar rural police.
#yoursafetyourpriority