a year agoਮੈਂ ਕਿਸੇ ਖਾਲਿਸਤਾਨੀ ਦੀ ਗੱਲ ਨਹੀਂ ਕਰ ਰਿਹਾ, ਨਾ ਹੀ ਕਿਸੇ ਗਰੁੱਪ ਜਾਂ ਸੰਸਥਾ ਦੀ। ਹਾਂ, ਜੋ ਆਪਣੇ ਦੇਸ਼ ਦੇ ਖਿਲਾਫ ਹਨ, ਉਨ੍ਹਾਂ ਦੀ ਮੈਂ ਕਦੇ ਵੀ ਹਿਮਾਇਤ ਨਹੀਂ ਕਰਦਾ। ਪਰ ਏਨਾ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਮਾਂ ਤੋਂ ਉਸ ਦਾ ਪੁੱਤ ਛੀਣ ਲੈਣ ਦਾ ਹੱਕ ਕਿਸੇ ਨੂੰ ਨਹੀਂ। ਤੇ ਜਦੋਂ ਉਹ ਪੁੱਤ ਕਿਸੇ ਗਲਤ ਕੰਮ 'ਚ ਸ਼ਾਮਲ ਨਾ ਹੋਇਆ ਹੋਵੇ, ਤਾਂ ਇਹ ਸਿਰੇ ਤੋਂ ਗਲਤ ਗੱਲ ਹੈ। RIP Sidhu Moose Wala 🕊️
