
4 hours agoਬਬੀਹਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਬਾਹਰਲੇ ਮੁਲਕਾਂ ਵਿੱਚ ਚਲੇ ਜਾਓਗੇ ਕੀਰਤਨ ਕਰਨ ਸਾਡਾ ਇੱਥੇ ਜੀ ਨਹੀਂ ਲੱਗਣਾ ਕਿਰਪਾ ਕਰਕੇ ਲਾਈਵ ਕੀਰਤਨ ਦਾ ਜਰੂਰ ਪ੍ਰਬੰਧ ਕਰਿਓ 🙏 ਤੁਸੀਂ ਆਪਦੇ ਅਪਡੇਟ ਵਿੱਚ ਕੀਰਤਨ ਟਾਈਮ ਜੋ ਇੰਡੀਆ ਦਾ ਹੋਵੇ ਉਹ ਲਿਖਿਓ ਪਲੀਜ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਨ ਚੜਦੀਆਂ ਕਲਾ ਬਖਸ਼ਣ ਅਤੇ ਅੰਗ ਸੰਗ ਸਹਾਈ ਹੋਣ 🙏🙌🙌
4 hours agoWAHEGURUJI 🙏♥️♥️♥️♥️DHAN DHAN DHAN DHAN DHAN SAHIB SHIRI GURU TEGH BAHADUR SAHIB JI MAHARAJ JI 🙏♥️♥️♥️♥️♥️♥️♥️
