Instagram story viewer> @bhagwantmann1> Post
9 hours ago
120
Posted On: October 17th 2026, 03:55 am
ਅੱਜ ਸਾਡੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ। ਅਧਿਆਪਕਾਂ ਦੀ ਮਿਹਨਤ ਤੇ ਸਾਡੀ ਨੇਕ ਨੀਅਤ ਦਾ ਹੀ ਨਤੀਜਾ ਹੈ ਕਿ ਪੰਜਾਬ ਨੇ ਸਿੱਖਿਆ ਦੇ ਖੇਤਰ 'ਚ ਕੇਰਲ ਵਰਗੇ ਸੂਬੇ ਨੂੰ ਪਿੱਛੇ ਛੱਡ ਕੇ ਦੇਸ਼ ਭਰ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਜਿੱਤ ਪੰਜਾਬ ਦੇ ਹਰ ਬੱਚੇ, ਮਾਪਿਆਂ ਤੇ ਮਿਹਨਤੀ ਅਧਿਆਪਕਾਂ ਦੀ ਹੈ।
Comments (120)
dhaliwal_kirat_03 an hour ago

dhaliwal_kirat_03

❤️❤️❤️❤️❤️

jatinder_mann_33 an hour ago

jatinder_mann_33

❤️❤️❤️❤️

ankushverma14021196 2 hours ago

ankushverma14021196

ਪੜ੍ਹਿਆ-ਲਿਖਿਆ ਪੰਜਾਬ ਹੀ ਖੁਸ਼ਹਾਲ ਪੰਜਾਬ ਦੀ ਮਜ਼ਬੂਤ ਨੀਂਹ ਹੈ। 💚📚

vishalarora071990 2 hours ago

vishalarora071990

ਸਿੱਖਿਆ ਦੇ ਖੇਤਰ ਵਿੱਚ ਹਰ ਚੰਗੀ ਪ੍ਰਾਪਤੀ ਪੰਜਾਬ ਲਈ ਨਵੀਂ ਉਮੀਦ ਹੈ। 🌟

savyasethi94 2 hours ago

savyasethi94

Supporting teachers helps create an environment where young talent can flourish! 🌱

priyamittal426 2 hours ago

priyamittal426

Let the light of learning reach every community across the state!

nehajuneja761 2 hours ago

nehajuneja761

Stronger schools can build greater confidence among families and communities! 🤝

krishdhingra186 2 hours ago

krishdhingra186

ਮਾਨ ਸਾਬ੍ਹ, ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣਾ ਬਹੁਤ ਅਹਿਮ ਕਦਮ ਹੈ। 👏

divyasethi423 2 hours ago

divyasethi423

Investing in education today helps build a stronger society tomorrow! 🌍

anujsharma160792 2 hours ago

anujsharma160792

ਅਧਿਆਪਕਾਂ ਦੀ ਲਗਨ ਅਤੇ ਬੱਚਿਆਂ ਦੀ ਮਿਹਨਤ ਨੂੰ ਦਿਲੋਂ ਸਲਾਮ। ❤️

2209akashsharma 2 hours ago

2209akashsharma

ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਨੇ ਸੂਬੇ ਦਾ ਨਾਮ ਰੌਸ਼ਨ ਕੀਤਾ। 🏅

abhijotsingh1903 2 hours ago

abhijotsingh1903

ਸਰਕਾਰੀ ਸਕੂਲਾਂ ਦੀ ਤਰੱਕੀ ਦੇਖ ਕੇ ਦਿਲ ਖੁਸ਼ ਹੋ ਗਿਆ। 💚

mandeep__004_ 2 hours ago

mandeep__004_

❤️❤️😍😍😍

ansh82628 3 hours ago

ansh82628

Change is clearly visible! fantastic job. keep it up 👍

raghuveernabha1996 3 hours ago

raghuveernabha1996

Cm bhagwant mann zindabad

Load More
back to up