Posted On: November 2nd 2026, 01:19 am
ਕਦੇ ਵੀ ਕਿਸੇ ਨੂੰ ਜਾਣ-ਬੁੱਝ ਕੇ ਦੁੱਖ ਨਾ ਦਿਓ, ਕਿਉਂਕਿ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਹੀ ਕੋਈ ਨਾ ਕੋਈ ਦਰਦ ਲੁਕੋ ਕੇ ਬੈਠਾ ਹੁੰਦਾ ਹੈ। ❤️
ਕਿਸੇ ਦੇ ਦਿਲ ਨਾਲ ਖੇਡਣ ਤੋਂ ਪਹਿਲਾਂ,
ਇੱਕ ਵਾਰ ਆਪਣੇ ਦਿਲ ਨੂੰ ਪੁੱਛ ਲਿਆ ਕਰੋ।
ਕਿਸੇ ਦੀਆਂ ਅੱਖਾਂ ਵਿੱਚ ਹੰਝੂ ਦੇਣ ਤੋਂ ਪਹਿਲਾਂ,
ਇੱਕ ਵਾਰ ਆਪਣੇ ਹੰਝੂ ਯਾਦ ਕਰ ਲਿਆ ਕਰੋ।
ਨਾ ਕਿਸੇ ਦਾ ਦਿਲ ਤੋੜੋ, ਨਾ ਕਿਸੇ ਦੀ ਖੁਸ਼ੀ ਖੋਹੋ,
ਜ਼ਿੰਦਗੀ ਬਹੁਤ ਛੋਟੀ ਹੈ, ਪਿਆਰ ਵੰਡੋ, ਦਰਦ ਨਾ ਦਿਓ।
ਕਿਉਂਕਿ ਬੋਲਾਂ ਦੇ ਜ਼ਖ਼ਮ ਦਿਸਦੇ ਤਾਂ ਨਹੀਂ,
ਪਰ ਕਈ ਵਾਰ ਉਮਰ ਭਰ ਨਹੀਂ ਭਰ
#sukrana #punjabi #guru #gurugranthsahibji #kind Load More