Instagram story viewer> @heybrar__> Posts
2.4K
followers
2731
following
Chd 📚 Hmh 🏡
~ ਹਕੀਕਤ ਕੁਝ ਨਹੀਂ ਇੱਥੇ..ਖ਼ੁਆਬ ਨੇ ਖੁਲੀਆਂ ਅੱਖਾਂ ਦੇ~👀🥀
👻sc - gurjazzbrar1
POSTS STORIES REELS TAGGED
It wasn’t the bullet that hurt the most,it was knowing who pulled the trigger 🥀

I rescued an injured bird, and once it healed, it flew away. 🕊️

It wasn’t the bullet that hurt the most,it was knowing who pulled the trigger 🥀 by @heybrar__
32
8 days ago
Download
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ 🥀

@arjandhillonofficial 
.
.
.
#arjandhillonofficial #arjandhillon taken in Chandigarh ਚੰਡੀਗੜ੍ਹ by @heybrar__
43
2 months ago
Download
ਨਾ ਵੋ ਵਕਤ ਰਹਾ, ਨਾ ਵੋ ਸ਼ੌਕ ਰਹਾ,
ਨਾ ਵੋ ਜ਼ਿਦ ਰਹੀ, ਨਾ ਵੋ ਮੈਂ ਰਹਾ 🌻🌸 by @heybrar__
41
3 months ago
Download
🤌🏻😮‍💨 taken in Hanumangarh by @heybrar__
0
5 months ago
Download
ਕਿਸੇ ਦਾ ਪਿਆਰ ਪਾਵਣ ਨੂੰ 
ਭਲਾਂ ਕੋਈ ਕਿ ਨਹੀਂ ਕਰਦਾ 
ਓਹ ਪਰਬਤ ਭੌਰ ਦੇਂਦਾ ਹੈ 
ਓਹ ਰੀਝਾਂ ਹੀ ਨਹੀਂ ਕਰਦਾ ।

ਲਪੇਟਾਂ ਰੇਸ਼ਮਾਂ ਅੰਦਰ 
ਵੇ ਤੇਰੇ ਐਬ ਵੀ ਸੋਹਣੇ 
ਜਿਓਂ ਚੰਨ ਦੇ ਦਾਗ਼ ਧੋਵਣ ਨੂੰ 
ਕਿਸੇ ਦਾ ਜੀ ਨਹੀਂ ਕਰਦਾ ।

ਜੋ ਲਿਖਦੈ ਕਾਸ਼ਨੀ ਚਿੱਠੀਆਂ 
ਹਵਾ ਦੇ ਵਰਕਿਆਂ ਉੱਤੇ 
ਮੇਰੇ ਨਾਲ ਬੋਲਦਾ ਵੀ ਨਹੀਂ 
ਤੇ ਨਫ਼ਰਤ ਵੀ ਨਹੀਂ ਕਰਦਾ …….. 🥀

credits- @simran_kitab_ghar taken in Chandigarh ਚੰਡੀਗੜ੍ਹ by @heybrar__
41
4 months ago
Download
A Tragedy when a mature mind and
A Romantic heart are in the same Body 💖

#tubu #chandigarh #vibes taken in Tubu Cafe by @heybrar__
18
2 months ago
Download
Raaz kaise phonch gye gairon takk ?? 
Mashvare toh humne apno se kiye the..!! by @heybrar__
0
9 months ago
Download
 by @heybrar__
0
8 months ago
Download
ਭਾਵੇਂ ਕਰ ਅਹਿਸਾਨ, ਤੇ ਰੱਖ,
ਸਾਡੀ ਗੱਲ ਦਾ ਮਾਣ ਤੇ ਰੱਖ,
ਦਿਲ ਰੱਖਣਾ ਨਾ ਰੱਖਣਾ ਤੇਰੀ ਮਰਜ਼ੀ,
ਸਾਡੀ ਜਾਨ ਚ ਜਾਨ ਤੇ ਰੱਖ,
ਖੌਰੇ ਕੁੱਜ ਚੰਗਾ ਵੀ ਹੋ ਜਾਵੇ,
ਨਾ ਤੂੰ ਕੱਲੀ ਅੱਖ “ਨੁਕਸਾਨ” ਤੇ ਰੱਖ,
ਮੈਂ ਇਹ ਵੀ ਨਾ ਆਖਾ ਕਿ ਮੇਰੀ ਹੋਜਾ,
ਪਰ ਥੋੜੀ ਜਾਣ ਪਹਿਚਾਣ ਤੇ ਰੱਖ taken in Chandigarh ਚੰਡੀਗੜ੍ਹ by @heybrar__
34
5 months ago
Download
On a different Frequency 🔱 by @heybrar__
0
10 months ago
Download

Download All

Save the photos and videos currently loaded on this page.

0Photos
0Videos
Ready to download 0 / 0

Keep this tab open until your download is ready.

back to up