Instagram story viewer> @jeevanjot18> Posts
120.2K
followers
69
following
⚖️ Adv. Jeevanjot Singh Sethi
📍 District Courts, Bathinda
📚 Legal Awareness | Rights & Laws
🎓 Educational Content Only
POSTS STORIES REELS TAGGED
Download All
Tag kro apni girl friend nu 😃👉🏻 taken in Bathinda, India by @jeevanjot18
100
3 months ago
Download
ਜੇਕਰ ਕੋਈ ਵਿਅਕਤੀ ਤੁਹਾਡੀ ਫੋਟੋ ਜਾਂ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਵੇ ਤਾਂ ਕੀ ਕਰੀਏ?#trending #viral #explore #blackmail #laws taken in Bathinda, India by @jeevanjot18
26
5 months ago
Download
ਜਿਹੜੇ 17-18 ਸਾਲ ਦੇ ਬੱਚੇ ਹਨ, ਜਿਨ੍ਹਾਂ ਸਿਰ ਆਸ਼ਿਕੀ ਦਾ ਭੂਤ ਸਵਾਰ ਹੈ...”**

“ਉਹ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣ। ⚖️📢”

ਆਸ਼ਿਕੀ ਦੇ ਚੱਕਰ ਵਿੱਚ ਆਪਣਾ future ਬਰਬਾਦ ਨਾ ਕਰੋ... ਕਾਨੂੰਨ ਕੋਈ ਮਜ਼ਾਕ ਨਹੀਂ ਹੈ। 🚫⚖️
 ਅੱਜ ਦੀ ਗਲਤੀ... ਕੱਲ੍ਹ ਦਾ ਕੇਸ ਬਣ ਸਕਦੀ ਹੈ। 🚔
 ਸਹੀ ਕਾਨੂੰਨੀ ਜਾਣਕਾਰੀ ਹੀ ਤੁਹਾਡੀ ਸੁਰੱਖਿਆ ਹੈ— ਅਜਿਹੀ ਹੋਰ ਜਾਣਕਾਰੀ ਲਈ ਸਾਨੂੰ ਹੁਣੇ Follow ਕਰੋ।
Jeevanjot Singh Sethi
Advocate 
District Court Bathinda
And Punjab And Haryana High Court,Chandigarh 
+919878796350
#love #ashiqui #rape #posco #viral taken in India by @jeevanjot18
25
4 months ago
Download
⚖️ “ਨਾ ਤਲਾਕ ਦੇਵਾਂਗੀ, ਨਾ ਨਾਲ ਰਹਾਂਗੀ!”

ਕੀ ਪਤੀ/ਪਤਨੀ ਦਾ ਇਸ ਤਰ੍ਹਾਂ ਦਾ ਲਗਾਤਾਰ ਰਵੱਈਆ Mental Cruelty ਬਣ ਸਕਦਾ ਹੈ?
Court ਇਸ ਤਰ੍ਹਾਂ ਦੇ conduct ਨੂੰ ਕਿਵੇਂ ਦੇਖਦੀ ਹੈ?

ਇਸ Reel ਵਿੱਚ ਜਾਣੋ Divorce & Mental Cruelty ਨਾਲ ਜੁੜਿਆ ਮਹੱਤਵਪੂਰਨ legal point. ⚖️

📌 Legal Awareness | Divorce Law | Mental Cruelty

ਇਹ Reel ਸਿਰਫ਼ general legal awareness ਲਈ ਹੈ।

Jeevanjot Singh Sethi, Advocate
District Court Bathinda

#MentalCruelty #DivorceLaw #DivorceCase #FamilyLaw #LegalAwareness taken in Bathinda, India by @jeevanjot18
16
3 days ago
Download
⚖️Delhi High Court….
#delhihighcourt ’s #wife #mentalcrulty #divorce #viral taken in India by @jeevanjot18
17
4 days ago
Download
🚨 GF ਦੀ ਉਮਰ 18 ਸਾਲ ਤੋਂ ਘੱਟ ਹੈ?

⚠️ THINK TWICE!

ਜੇ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੈ, ਤਾਂ sexual activity ਨਾਲ ਜੁੜੇ ਮਾਮਲਿਆਂ ਵਿੱਚ POCSO Act ਤਹਿਤ ਗੰਭੀਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

👉 Consent ਹੋਣ ਦੀ ਗੱਲ ਆਪਣੇ ਆਪ ਵਿੱਚ ਕਾਨੂੰਨੀ ਸੁਰੱਖਿਆ ਨਹੀਂ ਬਣ ਜਾਂਦੀ।
👉 FIR ਹੋਣ ਦੀ ਸਥਿਤੀ ਵਿੱਚ ਤੁਰੰਤ qualified Advocate ਤੋਂ legal advice ਲਓ।

⚖️ Legal Awareness | Educational Purpose

📢 ਇਹ Video Share ਕਰੋ — Legal Awareness ਫੈਲਾਓ।

#POCSO #POCSOAct #LegalAwareness #IndianLaw #Under18 ChildProtection FIR Bail LegalTips PunjabLaw Advocate LawAwareness LegalReels taken in India by @jeevanjot18
0
6 days ago
Download
🚨ਫਾਈਨੈਂਸਰ ਜ਼ਬਰਦਸਤੀ
ਗੱਡੀਆਂ ਜ਼ਬਤ ਨਹੀਂ ਕਰ ਸਕਦੇ❌
.
.
.
.
.
.
.
.
#viral #trending taken in India by @jeevanjot18
40
7 days ago
Download
DV DOMESTIC VIOLENCE ACT
Must Watch
Must Share…✅✅ taken in India by @jeevanjot18
8
10 days ago
Download
ਸਹੁਰੇ ਘਰੋਂ ਕੱਢਣ ਦੀ ਧਮਕੀ? ⚖️
ਆਪਣੇ ਕਾਨੂੰਨੀ ਹੱਕ ਜਾਣੋ — 
Shared Household, Residence Order & Alternative Accommodation ਬਾਰੇ ਜਾਣਕਾਰੀ। 🛡️

📌 Save ਕਰੋ | Share ਕਰੋ
⚖️ Advocate Jeevanjot Singh Sethi
#viral #legalawareness #trending  #fyp #domesticviolenceawareness taken in India by @jeevanjot18
6
10 days ago
Download
🏦Banks on Strike ❌
#bankers #strike #insentive #weekend taken in India by @jeevanjot18
20
11 days ago
Download
🚨 “Under 18 Girlfriend? ਇੱਕ ਗਲਤੀ… POCSO Case ਬਣ ਸਕਦਾ ਹੈ!”
#pocso #girlfriend #courtcase #rape taken in Bathinda, India by @jeevanjot18
8
12 days ago
Download
🫵…..
Share it✅
.
.
.
.
.
.
. taken in India by @jeevanjot18
27
15 days ago
Download
×

Download all media on this page

Photos Videos
back to up