Instagram story viewer> @meet_hayer> Posts
87.3K
followers
380
following
Member Parliament, Sangrur
Former Cabinet Minister, Punjab
Two times MLA from Barnala
POSTS STORIES REELS TAGGED
Download All
#meethayer #aap #punjab #barnalachampionscup #barnala by @meet_hayer
53
9 hours ago
Download
ਮੇਰੇ ਆਪਣੇ ਜੱਦੀ ਪਿੰਡ ਕੁਰੜ,ਹਲਕਾ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਵਿਖੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਵਿੱਚ ਪੇਂਡੂ ਖੇਡ ਮੈਦਾਨਾਂ ਦੀ ਉਸਾਰੀ ਦੇ ਤੀਜੇ ਪੜਾਅ ਅਧੀਨ ਤਿਆਰ ਕੀਤੇ ਗਏ ਖੇਡ ਮੈਦਾਨ ਦਾ ਉਦਘਾਟਨ ਕਰਕੇ ਆਪਣੇ ਪਿੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ……
ਇਹ ਖੇਡ ਮੈਦਾਨ ਸਾਡੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਤੇ ਖੇਡਾਂ ਭਰਪੂਰ ਪੰਜਾਬ ਦੀ ਸਿਰਜਣਾ ਵੱਲ ਇੱਕ ਅਹਿਮ ਕਦਮ ਹੈਇਸ ਮੌਕੇ ਹਲਕਾ ਐਮਐਲਏ ਕੁਲਵੰਤ ਸਿੰਘ ਪੰਡੋਰੀ ਜੀ,ਬਰਨਾਲਾ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਜੀ,ਸਰਪੰਚ ਸੁਖਵਿੰਦਰ ਦਾਸ ਬਾਵਾ ਜੀ(ਚੇਅਰਮੈਨ,ਮਾਰਕੀਟ ਕਮੇਟੀ) ਅਤੇ ਪਿੰਡ ਦੀਆਂ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ

#ਖੇਡਦਾ_ਪੰਜਾਬ_ਵਧਦਾ_ਪੰਜਾਬ by @meet_hayer
5
a day ago
Download
ਖੇਡਦਾ ਬਰਨਾਲਾ…..🏏

ਬਰਨਾਲਾ ਚੈਂਪੀਅਨਜ਼ ਕੱਪ ਦੇ ਦੂਜੇ ਦਿਨ ਵੀ ਖੇਡ ਮੈਦਾਨਾਂ ਵਿੱਚ ਜੋਸ਼, ਜਜ਼ਬੇ ਅਤੇ ਉਤਸ਼ਾਹ ਦਾ ਸ਼ਾਨਦਾਰ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨਾਂ ਦੇ ਹੁਨਰ ਨੂੰ ਨਵੀਂ ਪਛਾਣ ਦੇਣ ਅਤੇ ਬਰਨਾਲਾ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਦਾ ਇਹ ਉਪਰਾਲਾ ਨਵੀਆਂ ਉਮੀਦਾਂ ਜਗਾ ਰਿਹਾ ਹੈ….
ਮੈਨੂੰ ਵੀ ਇਸ ਖੇਡ ਮੇਲੇ ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋ ਰਿਹਾ ਹੈ ਮੈਂ ਅਨੀਸ਼ 11 ਵੱਲੋਂ ਮੈਦਾਨ ਵਿੱਚ ਖੇਡ ਰਿਹਾ ਹਾਂ ਮੇਰੀ ਟੀਮ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਮੈਚਾਂ ਵਿੱਚ ਵੀ ਅਸੀਂ ਇਸੇ ਜੋਸ਼ ਅਤੇ ਜਜ਼ਬੇ ਨਾਲ ਹੋਰ ਵਧੀਆ ਪ੍ਰਦਰਸ਼ਨ ਕਰਾਂਗੇ ਇਹ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ,ਸਗੋਂ ਨੌਜਵਾਨਾਂ ਦਾ ਹੌਸਲਾ ਵਧਾਉਣ,ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਾ ਮੁਕਤ,ਸਿਹਤਮੰਦ ਤੇ ਰੰਗਲੇ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਾ ਹੈ 

#ਬਰਨਾਲਾ_ਚੈਂਪੀਅਨਜ਼_ਕੱਪ #ਖੇਡਦਾ_ਬਰਨਾਲਾ #ਨਸ਼ਾ_ਮੁਕਤ_ਰੰਗਲਾ_ਪੰਜਾਬ by @meet_hayer
26
2 days ago
Download
#barnala #meethayer #barnalachampionscup #cricket #ninja by @meet_hayer
79
2 days ago
Download
ਬੂਥ ਮਜ਼ਬੂਤ,ਸੰਗਠਨ ਮਜ਼ਬੂਤ,ਬਰਨਾਲਾ ਮਜ਼ਬੂਤ

ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 46, 49 ਅਤੇ 50 ਵਿਖੇ ਬੂਥ ਕਮੇਟੀ ਦੇ ਸਾਥੀਆਂ ਨਾਲ ਅਹਿਮ ਮੀਟਿੰਗ ਕੀਤੀ…..
ਇਸ ਮੌਕੇ ਜਥੇਬੰਦਕ ਗਤੀਵਿਧੀਆਂ,ਸਥਾਨਕ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਬੂਥ ਪੱਧਰ ਤੱਕ ਮਜ਼ਬੂਤ ਸੰਗਠਨ ਹੀ ਆਪਣੇ ਲੋਕਾਂ ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਕਰਦਾ ਹੈ ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਜੀ,ਚੇਅਰਮੈਨ ਰਾਮ ਤੀਰਥ ਮੰਨਾ ਜੀ,ਐਮ.ਸੀ. ਲਵਪ੍ਰੀਤ ਦੀਵਾਨਾ ਜੀ,ਐਮ.ਸੀ. ਜੋਂਟੀ ਮਾਨ ਜੀ ਅਤੇ ਐਮ.ਸੀ. ਸੁਖਜੀਤ ਕੌਰ ਸੁਖੀ ਜੀ ਸਮੇਤ ਸਮੂਹ ਸਾਥੀਆਂ ਦਾ ਸਾਥ ਅਤੇ ਹੌਸਲਾ ਹਮੇਸ਼ਾ ਦੀ ਤਰ੍ਹਾਂ ਪ੍ਰੇਰਣਾਦਾਇਕ ਰਿਹਾ

ਇਕੱਠੇ ਚੱਲਾਂਗੇ,ਇਕੱਠੇ ਜਿੱਤਾਂਗੇ by @meet_hayer
6
3 days ago
Download
ਬਰਨਾਲਾ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿਚ ਹੋਰ ਮੌਕੇ ਦੇਣ ਅਤੇ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਅੱਜ ਬਰਨਾਲਾ ਚੈਪੀਅਨਜ਼ ਕੱਪ ਦਾ ਆਗਾਜ਼ ਕੀਤਾ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਉਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ, ਭਾਰਤੀ ਕ੍ਰਿਕਟ ਕਪਤਾਨ ਸ਼ੁਭਮਨ ਗਿੱਲ ਦੇ ਪਿਤਾ ਸ. ਲਖਵਿੰਦਰ ਸਿੰਘ ਗਿੱਲ, ਸੰਗੀਤ ਤੇ ਫਿਲਮ ਜਗਤ ਤੋਂ ਕਰਮਜੀਤ ਅਨਮੋਲ, ਜਗਜੀਤ ਸੰਧੂ, ਨਿੰਜਾ, ਕੁਲਵਿੰਦਰ ਬਿੱਲਾ ਤੇ ਬੱਬਲ ਰਾਏ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਕੇ ਸਾਡਾ ਮਾਣ ਵਧਾਇਆ। ਮੈਂ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਉਚੇਚੇ ਤੌਰ ਉੱਤੇ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਸਮੇਤ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ। ਟੂਰਨਾਮੈਂਟ ਦੌਰਾਨ ਪਹਿਲਾ ਇਨਾਮ 3 ਲੱਖ ਰੁਪਏ, ਦੂਜਾ ਇਨਾਮ 1.5 ਲੱਖ ਰੁਪਏ, ਤੀਜਾ ਇਨਾਮ 1 ਲੱਖ ਰੁਪਏ ਅਤੇ ਚੌਥਾ ਇਨਾਮ 51 ਹਜ਼ਾਰ ਰੁਪਏ ਹੋਵੇਗਾ। ਇਸਦੇ ਨਾਲ ਹੀ ਪਹਿਲੇ ਨੰਬਰ ‘ਤੇ ਰਹਿਣ ਵਾਲੀ ਟੀਮ ਦੇ ਸਬੰਧਿਤ ਵਾਰਡ ਜਾਂ ਗ੍ਰਾਮ ਪੰਚਾਇਤ ਨੂੰ 11 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਦੇ ਵਾਰਡ ਜਾਂ ਗ੍ਰਾਮ ਪੰਚਾਇਤ ਨੂੰ 6 ਲੱਖ ਰੁਪਏ ਦੀ ਗ੍ਰਾਂਟ ਐਮ.ਪੀ. ਲੈਡ ਫੰਡ ਵਿਚੋਂ ਦਿੱਤੀ ਜਾਵੇਗੀ। by @meet_hayer
17
3 days ago
Download
ਹਲਕਾ ਬਰਨਾਲਾ ਦੇ ਆਪਣੇ ਲੋਕਾਂ ਦੇ ਨਾਲ ਮੁਲਾਕਾਤ ਕਰਦਿਆਂ ਚਾਹ ਦੀ ਸਾਂਝ ਪਾਈ। ਆਪਣੇ ਲੋਕਾਂ ਨਾਲ ਬੈਠ ਕੇ ਬਿਤਾਏ ਇਹ ਸਾਦਗੀ ਭਰੇ ਪਲ ਰਿਸ਼ਤਿਆਂ ਵਿੱਚ ਹੋਰ ਨਿੱਘ ਅਤੇ ਆਪਣਾਪਣ ਭਰ ਦਿੰਦੇ ਹਨ। ਇਸ ਮੌਕੇ ਸਥਾਨਕ ਵਾਸੀਆਂ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਦੇ ਵਿਚਾਰ ਸੁਣੇ ਅਤੇ ਵੱਖ-ਵੱਖ ਸਥਾਨਕ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਸਾਥੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਮਿਲੇ ਪਿਆਰ, ਸਨੇਹ ਅਤੇ ਮਾਣ-ਸਤਿਕਾਰ ਲਈ ਦਿਲੋਂ ਧੰਨਵਾਦ। by @meet_hayer
7
4 days ago
Download
ਖੇਡਦਾ ਬਰਨਾਲਾ-ਜਿੱਤਦਾ ਬਰਨਾਲਾ

ਕੱਲ੍ਹ 9 ਅਕਤੂਬਰ ਨੂੰ ਸਵੇਰੇ 10 ਵਜੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਬਰਨਾਲਾ ਚੈਂਪੀਅਨਜ਼ ਕੱਪ ਦੀ ਸ਼ਾਨਦਾਰ ਸ਼ੁਰੂਆਤ ਹੋਣ ਜਾ ਰਹੀ ਹੈ…..
ਮੈਂ ਬਰਨਾਲਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਓ,ਵੱਧ ਤੋਂ ਵੱਧ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਈਏ ਅਤੇ ਬਰਨਾਲਾ ਦੀ ਖੇਡ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ by @meet_hayer
137
4 days ago
Download
ਲੋਕ ਮਿਲਣੀ……
ਲੋਕ ਸੇਵਾ ਦਾ ਇਹ ਸਫ਼ਰ ਕੱਲ੍ਹ ਵੀ ਪੂਰੇ ਦਿਲ ਨਾਲ ਜਾਰੀ ਸੀ ਅੱਜ ਵੀ ਜਾਰੀ ਹੈ ਅਤੇ ਆਉਣ ਵਾਲੇ ਕੱਲ੍ਹ ਵੀ ਉਸੇ ਨਿਸ਼ਕਾਮ ਭਾਵਨਾ ਨਾਲ ਜਾਰੀ ਰਹੇਗਾ……
ਲੋਕਾਂ ਦੇ ਦੁੱਖ-ਸੁੱਖ ਸੁਣਨਾ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣਾ ਅਤੇ ਹਰ ਸੰਭਵ ਮਦਦ ਲਈ ਹਮੇਸ਼ਾ ਨਾਲ ਖੜ੍ਹੇ ਰਹਿਣਾ ਇਹੀ ਮੇਰੀ ਸੇਵਾ ਹੈ,ਇਹੀ ਮੇਰਾ ਸੰਕਲਪ ਹੈ

#ਹਲਕਾ_ਮੇਰਾ_ਪਰਿਵਾਰ #ਲੋਕਾਂ_ਦੀ_ਸੇਵਾ by @meet_hayer
12
5 days ago
Download
ਹਲਕਾ ਬਰਨਾਲਾ ਦੇ ਪਿੰਡ ਠੁੱਲੇਵਾਲ ਅਤੇ ਪਿੰਡ ਜਵੰਦਾ ਪਿੰਡੀ ਵਿਖੇ ਆਪਣੇ ਮਿਹਨਤੀ ਅਤੇ ਸਮਰਪਿਤ ਬੂਥ ਕਮੇਟੀ ਮੈਂਬਰਾਂ ਨਾਲ ਅਹਿਮ ਮੀਟਿੰਗ ਕੀਤੀ…..
ਸਾਥੀਆਂ ਨਾਲ ਬੈਠ ਕੇ ਪਿੰਡ ਦੇ ਮਸਲਿਆਂ,ਲੋਕਾਂ ਦੀਆਂ ਉਮੀਦਾਂ ਅਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਇਨ੍ਹਾਂ ਸਾਥੀਆਂ ਦੀ ਮਿਹਨਤ,ਭਰੋਸਾ ਅਤੇ ਹਰ ਔਖੇ ਸਮੇਂ ਵਿੱਚ ਮਿਲਦਾ ਸਾਥ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। by @meet_hayer
10
5 days ago
Download
ਬਰਨਾਲਾ ਹਲਕੇ ਦੇ ਪਿੰਡ ਝਲੂਰ ਵਿਖੇ ਪਵਿੱਤਰ ਅਸਥਾਨ ਸ੍ਰੀ ਝਲੂਰ ਧਾਮ ਵਿੱਚ ਪਰਮ ਪੂਜਨੀਕ ਕੁਬੇਰ ਭੰਡਾਰੀ ਸ੍ਰੀ ਸਵਾਮੀ ਵਿੱਦਿਆ ਨੰਦ ਮਹਾਰਾਜ ਜੀ ਦੀ 8ਵੀਂ ਅਤੇ ਪਰਮ ਪੂਜਨੀਕ ਪੰਡਿਤ ਸ੍ਰੀ ਸ਼ੁਰੇਸ਼ਵਰਾ ਨੰਦ ਮਹਾਰਾਜ ਜੀ ਦੀ 62ਵੀਂ ਸਾਲਾਨਾ ਬਰਸੀ ਸਮਾਗਮ ਵਿੱਚ ਪਹੁੰਚ ਕੇ ਸ਼ਰਧਾ-ਭਾਵਨਾ ਨਾਲ ਸ਼ਰਧਾਂਜਲੀ ਭੇਟ ਕੀਤੀ……
ਇਸ ਮੌਕੇ ਧਾਮ ਦੇ ਮੁਖੀ ਪਰਮ ਪੂਜਨੀਕ ਸਵਾਮੀ ਅੰਮ੍ਰਿਤਾਨੰਦ ਜੀ ਮਹਾਰਾਜ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੰਤ-ਮਹਾਂਪੁਰਖਾਂ ਦੀ ਪਵਿੱਤਰ ਸੰਗਤ ਅਤੇ ਆਸ਼ੀਰਵਾਦ ਜੀਵਨ ਨੂੰ ਨਵੀਂ ਊਰਜਾ, ਸ਼ਾਂਤੀ ਅਤੇ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ ਇਸ ਮੌਕੇ ਸਵਾਮੀ ਅਨੰਤਾਨੰਦ ਜੀ ਮਹਾਰਾਜ (ਸਵਾਮੀ ਰਾਮ ਜੀ),ਮੇਅਰ ਹਸਨ ਭਾਰਦਵਾਜ ਜੀ ਅਤੇ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਵੀ ਹਾਜ਼ਰ ਸਨ by @meet_hayer
13
7 days ago
Download
ਬਰਨਾਲਾ ਵਿਖੇ ਸੀਨੀਅਰ ਸਿਟੀਜਨ ਸੋਸਾਇਟੀ ਬਰਨਾਲਾ ਵੱਲੋਂ ਕਰਵਾਏ ਗਏ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ…..
ਇਸ ਮੌਕੇ ਸਾਡੇ ਸਤਿਕਾਰਯੋਗ ਬਜ਼ੁਰਗਾਂ ਨਾਲ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਬਜ਼ੁਰਗ ਸਾਡੇ ਸਮਾਜ ਦੀ ਅਨਮੋਲ ਵਿਰਾਸਤ ਹਨ, ਉਨ੍ਹਾਂ ਦਾ ਸਤਿਕਾਰ ਅਤੇ ਸਾਥ ਸਾਡੀ ਜ਼ਿੰਮੇਵਾਰੀ ਹੈ ਇਸ ਮੌਕੇ ਮੇਅਰ ਹਸਨ ਭਾਰਦਵਾਜ ਜੀ ਅਤੇ ਵੱਡੀ ਗਿਣਤੀ ਵਿੱਚ ਸਤਿਕਾਰਯੋਗ ਸੀਨੀਅਰ ਸਿਟੀਜਨ ਮੌਜੂਦ ਰਹੇ by @meet_hayer
8
7 days ago
Download
×

Download all media on this page

Photos Videos
back to up