Instagram story viewer> @see_rat14> Posts
22.4K
followers
1806
following
Dm for paid parmotion
POSTS STORIES REELS TAGGED
ਮਹਿਬੂਬ ਕੋ ਖੋ ਕਰ ਹਸਨੇ ਵਾਲੇ,
ਫਿ਼ਰ ਕਿਆ ਖੋ ਕਰ ਰੋਤੇ ਹੋਂਗੇ ?
#babbumaanworld #babbumaanlovers❤️ #babbumaanzindabad #babbumaanfanclub by @see_rat14
120
20 days ago
Download
 by @see_rat14
65
a month ago
Download
ਕਿਵੇਂ ਖੁਦ ਨੂੰ ਸੰਵਾਰਾ ਸਾਨੂੰ ਤੇ ਭਾਫ ਵੀ ਨਹੀਂ ਸੀ 
ਸਾਡੇ ਤਾਂ ਪਿੰਡੇ ਕੋਈ ਲਿਬਾਸ ਵੀ ਨਹੀਂ ਸੀ 
ਬੀੜ ਨਾਲੋਂ ਸੰਘਣੀ ਧੀਆਂ ਨਾਲੋਂ ਭਾਰੀ 
ਨੰਗੀ ਅੱਖ ਨੂੰ ਨਾ ਦਿਸੇ, ਖਿਆਲਾਂ ਵਿੱਚ ਰਮੀ ਪਈ ਐ 
ਜਿਵੇਂ ਕਨਸਾਂ ਦੇ ਉੱਤੇ ਆ ਕੇ ਧੂੜ ਬੈਠ ਜਾਂਦੀ 
ਓਵੇਂ ਸਾਡੇ ਪਿੰਡੇ ਉੱਤੇ ਪੀੜ ਜੰਮੀ ਪਈ ਐ।
#babbumaan #babbumaanworld #babbumaanzindabad #babbumaanlover taken in CHANDIGARH - The City Beautiful by @see_rat14
106
a month ago
Download
ਦੇਵੋ ਜ਼ਰਾ ਧਿਆਨ ਤੇ ਵੇਖੋ
ਹੋਇਆ ਕ਼ੀ ਨੁਕਸਾਨ ਤੇ ਵੇਖੋ
ਤੌਬਾ ਤੌਬਾ ਏਨੇ ਦੁੱਖੜੇ
ਪਰ
ਚੇਹਰੇ ਤੇ ਮੁਸਕਾਨ ਤੇ ਵੇਖੋ 
ਖਿੜੀਆਂ ਦੇਹਾਂ ਤੱਕਦੇ ਪਏ ਹੋ
ਰੂਹ ਹੋਈ ਸ਼ਮਸ਼ਾਨ ਤੇ ਵੇਖੋ
ਮੈ ਨਹੀ ਕਹਿੰਦੀ ਤਰਸ ਕਰੋ
ਪਰ ਜ਼ੁਲਮ ਤਾਂ ਵੇਖੋ ਜਾਨ ਤਾਂ ਵੇਖੋ
#babbumaan #babbumaanzindabad #babbumaanlive #babbumaanfanclub #babbumaanlegend by @see_rat14
151
4 months ago
Download
.ਤੇਰੇ ਖਿਆਲ ਮੇਰੀਆਂ ਨੀਂਦਾਂ ਨੂੰ ਦੂਰ ਕਿਤੇ ਛੱਡ ਆਉਂਦੇ,
ਇਹ ਉਹ ਸੂਰਜ ਨੇ ਜੋ ਰਾਤ ਨੂੰ ਚੜਦੇ ਨੇ….#naturelover #trendingfilter #mohali #punjaban #truove by @see_rat14
114
5 months ago
Download
ਹਨੇਰੇ ਵੀ ਤਾਂ ਕਾਲ਼ੇ ਰੰਗ ਦੇ ਚਾਨਣ ਨੇ
ਇਹ ਕਾਲ਼ੇ ਰੰਗ ਦੇ ਚਾਨਣ ਮੈਨੂੰ ਛੂਹ ਲੈਣ ਦੇ.. ਹਨੇਰੇ ਵੀ ਤਾਂ ਕਾਲ਼ੇ ਕੰਗ ਦੇ ਚਾਨਣ ਨੇ
ਇਹ ਕਾਸ਼ੇ ਰੰਗ ਦੇ ਚਾਨਣ ਮੈਨੂੰ ਛੂਹ ਲੈਣ ਦੇ.. by @see_rat14
203
5 months ago
Download
ਗੁਆਚੇ ਇੰਝ ਕਿ ਭੁੱਲੇ ਅਸੀਂ ਰੰਗਾਂ ਦੇ ਨਾਂ ਤੀਕਰ..
ਕਦੇ ਇਹ ਸੋਚਦੇ ਸਾਂ ਮਹਿਕ ਦਾ ਵੀ ਨਾਮ ਰੱਖਾਂਗੇ.. !! taken in Koti Resort Shimla by @see_rat14
180
5 months ago
Download
ਦਿਲਾਂ ਕਿਉਂ ਹੌਸਲਾ ਢਾਹਿਆ, ਇਸ਼ਕ ਦੀ ਖੇਡ ਖੇਡੀ ਜਾ
ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ
ਧਰ ਕੇ ਸਿਰ ਹਥੇਲੀ ‘ਤੇ, ਗਲੀ ਮਹਿਬੂਬ ਦੀ ਜਾਣਾ,
ਕਈਆਂ ਦੇ ਸਿਰ ਵੀ ਜਾਂਦੇ ਨੇ, ਕਈਆਂ ਦੇ ਸਰ ਵੀ ਜਾਂਦੇ ਨੇ
– ਚਰਨ ਸਿੰਘ ਸਫਰੀ taken in Shimla, Himachal Pardesh by @see_rat14
195
5 months ago
Download
ਬਥੇਰਾ ਜ਼ੋਰ ਸੀ ਸਾਰੀ ਉਮਰ ਕੁੱਝ ਪਾਉਣ ਤੇ ਲਗਿਆ..
ਮੇਰੇ ਕੋਲ ਕੀ ਨਹੀ ਸੀ ਇਹ ਪਤਾ ਤੇਰੇ ਅਉਣ ਤੇ ਲਗਿਆ.. !! #babbumaaninsta ❤️ #ikcpagal #babbumaanjindjaan #babbumaanfan_union taken in Shimla, Himachal Pardesh by @see_rat14
165
6 months ago
Download
.. ਮੈਂ ਫਿਰ ਤਰਤੀਬ ਵਿਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ
ਹਵਾ ਨੇ ਫੇਰ ਮੈਨੂੰ ਦੇਖਿਆ ਹੈ ਮੁਸਕਰਾ ਕੇ…. ਸੁਖਵਿੰਦਰ ਅੰਮ੍ਰਿਤ taken in Koti Resort Shimla by @see_rat14
142
6 months ago
Download
ਕਦੇ ਬੁਝਦੀ ਜਾਂਦੀ ਉਮੀਦ ਹਾਂ
ਕਦੇ ਜਗਮਗਾਉਂਦਾ ਯਕੀਨ ਹਾਂ
ਤੂੰ ਗ਼ੁਲਾਬ ਸੀ ਜਿੱਥੇ ਬੀਜਣੇ
ਮੈਂ ਉਹੀ ਉਦਾਸ ਜ਼ਮੀਨ ਹਾਂ.. ਸੁਖਵਿੰਦਰ ਅੰਮ੍ਰਿਤ taken in Cup & kitaab by @see_rat14
162
6 months ago
Download
ਜਿੰਨੇ ਦੁੱਖ ਸੀ ਦਿਲ ਦੀ ਜੇਲ੍ਹ ਅੰਦਰ
ਤਾਲਾ ਸਬਰ ਦਾ ਲਾਇਆ, ਤੇ ਤਾੜ ਦਿੱਤੇ by @see_rat14
177
7 months ago
Download

Download All

Save the photos and videos currently loaded on this page.

0Photos
0Videos
Ready to download 0 / 0

Keep this tab open until your download is ready.

back to up