Instagram story viewer> @patiala_devotion> Tagged
13.8K
followers
5
following
ᴘᴀᴛɪᴀʟᴀ ᴅᴇᴠᴏᴛɪᴏɴ ʙʏ @anurag_chugh_
𝐓𝐡𝐚𝐧𝐤𝐬 𝐟𝐨𝐫 𝐦𝐚𝐤𝐢𝐧𝐠 𝟏 𝐂𝐫+ 𝐯𝐢𝐞𝐰𝐬 𝐢𝐧 𝐣𝐮𝐬𝐭 𝟐𝟎 𝐝𝐚𝐲𝐬🙏🏻
ᴛʜɪꜱ ᴍᴏɴᴛʜ, ᴘᴀᴛɪᴀʟᴀ ᴅᴇᴠᴏᴛɪᴏɴ - 𝐏𝐚𝐭𝐢𝐚𝐥𝐚’𝐬 #𝟏 𝐕𝐢𝐫𝐚𝐥 ᴅᴇᴠᴏᴛɪᴏɴᴀʟ ᴘᴀɢᴇ🔱
POSTS STORIES REELS TAGGED
RAMLEELA‼️😳🧡🚩
#viral #dussehra #tigershroff #fyp #trendingreels
12
Sukarana maa Banglamukhi ji da 🙇‍♂️❤️🚩🙌 #saleempathanmusic contact for any enquiry:99882-52291 #instagram #virl #instagood #roshanprince
14
🚩ਮਾਤਾ ਸ਼੍ਰੀ ਕਾਲੀ ਦੇਵੀ ਮੰਦਰ, ਪਟਿਆਲਾ ਦੀ ਮਰਿਆਦਾ ਅਤੇ ਧਾਰਮਿਕ ਆਸਥਾ ਦੀ ਰਾਖੀ ਲਈ ਇਕਜੁੱਟ ਹੋਈਏ! 🚩
ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀ ਹੋ ਰਹੀ ਬੇਅਦਬੀ ਦੇ ਵਿਰੋਧ ਵਿੱਚ ਕੱਲ੍ਹ 16/10/2026 ਸ਼ਾਮ 4ਵਜੇ ਆਰੀਆ ਸਮਾਜ ਚੌਂਕ ਤੋਂ ਸ਼ੇਰਾਂ ਵਾਲਾ ਗੇਟ, ਪਟਿਆਲਾ ਤੱਕ ਰੋਸ਼ ਮਾਰਚ ਕੀਤਾ ਜਾਵੇਗਾ ਅਤੇ ਸ਼ੇਰਾ ਵਾਲੇ ਗੇਟ ਵਿਖੇ ਦਿੱਲੀ ਦੇ ਕਮਲ ਬਾਂਸਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ।

ਸਮੂਹ ਸਾਥੀਆਂ ਅਤੇ ਮਾਤਾ ਰਾਣੀ ਦੇ ਭਗਤਾਂ ਨੂੰ ਬੇਨਤੀ ਹੈ ਕਿ ਹਿੰਦੂ ਸੁਰੱਖਿਆ ਸਮਿਤੀ ਵੱਲੋਂ ਕੀਤੇ ਜਾ ਰਹੇ ਇਸ ਰੋਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣੀ ਆਵਾਜ਼ ਬੁਲੰਦ ਕਰੋ।

ਸਾਡੀ ਮੰਗ ਹੈ ਕਿ ਮਾਤਾ ਰਾਣੀ ਦੇ ਪਵਿੱਤਰ ਮੰਦਰ ਦੀ ਮਰਿਆਦਾ,ਧਾਰਮਿਕ ਆਸਥਾ ,ਪ੍ਰਾਚੀਨਤਾ ਦਾ ਸਤਕਾਰ ਅਤੇ ਪਵਨ ਸ਼ਰਮਾ ਜੀ ਵਲੋ ਸਥਾਪਿਤ ਕੀਤੇ ਲੰਗਰ ਭਵਨ ਦਾ ਨਿਰਵਿਗਨ ਸੰਚਾਲਨ ਯਕੀਨੀ ਬਣਾਇਆ ਜਾਵੇ ਅਤੇ ਮੰਦਰ ਦੇ ਪ੍ਰਬੰਧਾਂ ਸਬੰਧੀ ਉੱਠ ਰਹੇ ਇਤਰਾਜ਼ਾਂ ਦਾ ਹੱਲ ਕੀਤਾ ਜਾਵੇ।

ਇਸ ਦੇ ਨਾਲ ਹੀ, ਜਗਦਗੁਰੂ ਭੁਵਨੇਸ਼ਵਰੀ ਨੰਦ ਗਿਰੀ ਜੀ ਮੰਦਰ ਵਿੱਚ ਹੋ ਰਹੀ ਕਥਿਤ ਬੇਅਦਬੀ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਹਨ। ਆਓ, ਅਸੀਂ ਸਾਰੇ ਇਕਜੁੱਟ ਹੋ ਕੇ ਉਨ੍ਹਾਂ ਦੇ ਸਮਰਥਨ ਵਿੱਚ ਅਤੇ ਮਾਤਾ ਸ਼੍ਰੀ ਕਾਲੀ ਦੇਵੀ ਜੀ ਦੇ ਮੰਦਰ ਦੀ ਮਰਿਆਦਾ ਤੇ ਹਿੰਦੂ ਧਰਮ ਦੀ ਆਸਥਾ ਦੀ ਰਾਖੀ ਲਈ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਈਏ।

🙏 ਧਰਮ ਅਤੇ ਆਸਥਾ ਦੀ ਰਾਖੀ ਲਈ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ।

🚩 ਜੈ ਮਾਤਾ ਦੀ! 🚩
16
back to up