Instagram story viewer> @matwaniii> Posts
3.6K
followers
350
following
Sand of Panjab.
@thefuturu_
POSTS STORIES REELS TAGGED
‘ਦਿਨੋਂ ਦਿਨ ਸਧਰਾਂ ਦੀ ਵੇਲ ਗਈ ਸੀ ਵਧਦੀ
ਅੱਖ ਤੇਰੀ ਜਾਪਦੀ ਸੀ ਬਾਲਕੋਨੀ ਰੱਬ ਦੀ’

ਏਸ ਗੀਤ ਨਾਲ ਮੇਰਾ ਮੋਹ ਆਏਂ ਆ ਜਿਵੇਂ ਕਿਸਾਨ ਦਾ ਖੇਤ ਨਾਲ ਹੁੰਦਾ, ਖੇਤ ਦੀ ਹਰ ਵੱਟ ਨਾਲ, ਖਾਲ ਨਾਲ, ਦਰੱਖਤ ਨਾਲ ਤੇ ਫਸਲ ਨਾਲ ਹੁੰਦਾ ।ਦਿਲ ਦਾ ਵੱਡਾ ਹਿੱਸਾ ਏਸ ਗੀਤ ਦੇ ਨਾਮ ਆ ਮੇਰਾ। ਸ਼ਬਦ ਥੋਹੜੇ ਤੇ ਜਜ਼ਬਾਤ ਬਾਹਲੇ ਨੇ ਏਸ ਸਮੇਂ, ਬੱਸ ਉਮੀਦ ਕਰਦਾਂ ਵਈ ਥੋਨੂੰ ਸਭ ਨੂੰ ਚੰਗਾ ਲੱਗੂ।

ਪੇਸ਼ ਹੈ Nostalgia ਤੇ ਪੱਟੀਆਂ 🌸

@hustinderofficial @itsdeolharman @tdotrecordsinc by @matwaniii
205
a year ago
Download
‘ਵੇ ਤੂੰ ਤਰਜ਼ ਐਂ ਫੋਲਕ ਗੀਤ ਦੀ
ਕੁੜੀ ਰਹੇ ਸਾਹੇ ਚਿੱਠੀ ‘ਡੀਕਦੀ’

ਪਹਿਲਾ ਗੀਤ ‘ਕੌਫੀ’ OUT NOW 🌸
@nirvair_pannu @mxrcibeats @jukedock @dalbir_rana by @matwaniii
138
4 years ago
Download
Lost & Found - out now ❤️
Penned by yours truly.
First project with my brother @marshallxbeats 
@karamghxtra bai with the khoobsurat vocals 🤍
Vocals recorded by @jaggxmusic 
@thefuturu_ by @matwaniii
25
a month ago
Download
ਮੱਥੇ ਤੇ ਸੀ ਘੁਲਦੀਆਂ ਰਿਸ਼ਮਾਂ
ਥਾਂ ਵਿਹਲੀ ਨਾ ਤਿਊੜੀ ਨੂੰ 

ਦੇਣ ਵਾਲੇ ਦਾ ਹਸ਼ਰ ਕੀ ਹੋਇਆ
ਖ਼ਬਰ ਕਰੀਂ ਨਾ ਚੂੜੀ ਨੂੰ 

ਜੀਹਦੀ ਤੋਰ ਦਾ ਇੱਕ ਅਰਸੇ ਤੋਂ 
ਭੇਤ ਨਾ ਪਾਇਆ ਛਵ੍ਹੀਆਂ ਨੇ 

ਸੀਨੇ ਦੇ ਵਿੱਚ ਖੁੱਬ ਜਾਵਣ ਦਾ 
ਵੱਲ ਸੀ ਓਹਦੀ ਘੂਰੀ ਨੂੰ 

-ਮਟਵਾਣੀ by @matwaniii
35
4 months ago
Download
ਨਿੱਤ ਫੱਕਰਾਂ ਨੂੰ ਪਾਇਆ ਹੁੰਦਾ ਅੱਖਰਾਂ ਨੇ ਘੇਰਾ
ਦਿਲ studio ਆਲਾ ਤੇ mind lab ਆਲਾ ਮੇਰਾ!
ਮਟਵਾਣੀ 

📸 @byarmn_ 
@thefuturu_ by @matwaniii
26
7 months ago
Download
ਕਈ ਸਾਲਾਂ ਤੋਂ ਸੁਭਾਅ, ਕਿੰਝ ਬਦਲਾਂ
ਹੋਕੇ ਸੁੰਨ, ਸੁਣੀ ਜਾਈਦੀਆਂ ਗਜ਼ਲਾਂ 
ਮਟਵਾਣੀ by @matwaniii
39
9 months ago
Download
ਇੱਕ ਵਾਅਦਾ ਖੁਦ ਨਾਲ ਕੀਤਾ ਏ 
ਬੱਸ ਫਰਜ਼ ਨਿਭਾਉਂਦੇ ਰਹਿਨੇ ਆਂ 

ਲੋਕ ਨੋਟ ਬਣਾਈ ਜਾਂਦੇ ਨੇ 
ਅਸੀਂ ਤਰਜ਼ ਬਣਾਉਂਦੇ ਰਹਿਨੇ ਆਂ

-ਮਟਵਾਣੀ by @matwaniii
37
10 months ago
Download
ਮੈਂ ਪਹਿਲੀ ਟੇਪ ਦੀ recording ਦਾ ਦਿਨ ਕੁੜੇ
ਤੂੰ ਓਸ ਟੇਪ ਦੇ release ਦੀ ਤਰੀਕ 

ਮੈਂ ਕਿਸੇ ਗਜ਼ਲ ‘ਚ ਲੱਗਿਆ ਅਲਾਪ ਤੇ ਤੂੰ 
Writer’s block ਪਿੱਛੋਂ ਅਹੁੜਿਆ ਕੋਈ ਗੀਤ ~

-ਮਟਵਾਣੀ by @matwaniii
17
a year ago
Download
ਇਸ਼ਕ ਦੇ after effects ਦੇ ਨਾਮ ਇੱਕ ਗੀਤ। ਹਰ ਮਹਿਫਲ ‘ਚ ਜੰਤਾ ਹੁੱਬ-ਹੁੱਬ ਕੇ ਗਾਉਂਦੀ-ਸੁਣਦੀ ਰਹੀ ਆ ਇਹ ਗੀਤ ਮੇਥੋਂ, ਆਸ ਕਰਦੇ ਆਂ ਵੀ ਥੋਹਡੇ ਸਭ ਦੀਆਂ ਮਹਿਫਲਾਂ ਤੇ ਦਿਲਾਂ ਤੱਕ ਵੀ ਜ਼ਰੂਰ ਪਹੁੰਚੂ। Cheers to all the ਤਬਾਹ ਆਸ਼ਕਜ਼ | 
Youngsters ਤੇ ਖਰਚੇ out everywhere~

@hustinderofficial @desi_crew @karan_kds27 by @matwaniii
136
a year ago
Download
If this world was mine, I’ll take your dreams and make ‘em multiply. by @matwaniii
18
a year ago
Download
ਨੀ ਤੂੰ ਹਾਣਦੀਏ math ਦੀ theorem ਜਿਹੀ
ਮੁੰਡਾ ਬਾਪੂ ਕੋਲੋਂ ਸੁਣੇ ਹੋਏ ਅਖਾਣ ਵਰਗਾ ~

ਮਟਵਾਣੀ by @matwaniii
19
a year ago
Download
ਹੰਝੂ ਮੇਰੇ ਕਹਿਣੇ ਤੋਂ ਨੇ ਬਾਹਰ ਸੋਹਣਿਆ 
ਜ਼ਿੰਦਗੀ ਨਾ ਰਹੀ ਗੁਲਜ਼ਾਰ ਸੋਹਣਿਆ ~

Been in love with this geet, since i first heard it. Being a part of it, is magical. Working with such a great artist and blessed person that jaz veera is, was always a dream. A dream that was made with ink and strings. There was so much love in it that it had to be true. 

Blessed to be a part of it. 📝
Beparwaiyan x out now ~

@thejazdhami @noorchahal_ @mofusionstudios by @matwaniii
35
a year ago
Download

Download All

Save the photos and videos currently loaded on this page.

0Photos
0Videos
Ready to download 0 / 0

Keep this tab open until your download is ready.

back to up